Punjabi is one of the best languages in the whole world. You would certainly agree with us, right? Saying things in Punjabi makes more sense and everything becomes better and amazing. If you are Punjabi then you might not like any other language. And we can totally understand you.
I am pretty sure that you don’t wanna put status or say things in other languages, even if you would, you will be wanting to share a few statuses in your favorite languages and let the world know that you are a hardcore Punjabi. If that’s the case then you are at the right place. Because we are going to provide you some of the best things- The Punjabi Statuses! Which you can put on your social media platforms or share with your friends or family, in any case, you would just love these.
So go ahead and take a good look at the following list of best Punjabi status and find a couple of statuses to upload as well.

Also check- Nice status / Breakup status
Punjabi Status
ਬਨਾਵਟੀ😏 ਰਿਸ਼ਤਿਆਂ💝 ਤੋਂ ਜ਼ਿਆਦਾ ਸਕੂਨ🙃 ਦਿੰਦਾ ਏ …….ਇਕਲਾਪਨ😍
ਧੰਨ ਧੰਨ ਸ੍ਰੀ ਗੁਰੂ ਰਾਮ ਦਾਸ ਜੀ
ਬਿਲਕੁਲ ਇਹੋ ਸੱਚਾਈ ਆ , ਪਹਿਲਾਂ ਜੰਮਣ ਨੀ ਦਿੱਤਾ ਜਾਂਦਾ ਫਿਰ ਜਿਉਣ
ਗੁੱਸਾ ਤੇਰੇ ਨਾਲ ਨਹੀਓ ਕਿਸੇ ਗੱਲ ਦਾ.. ਹੁੰਦੀ ਆਸ਼ਕਾਂ ਦੀ ਮਾੜੀ ਤਕਦੀਰ ਸੋਹਣੀਏ..
ਖੁਸ਼ੀ-ਖੁਸ਼ੀ ਕਾਲਜ ਓਹੀ ਜਾਂਦੇ ਆ ਜੀਹਨਾਂ ਦਾ ਓਥੇ ਕੋਈ ਚੱਕਰ ਚੱਲ ਰਿਹਾ ਹੋਵੇ, ਮੇਰੇ ਵਰਗੇ ਤਾਂ ਰੋ ਰੋ ਕੇ ਸਿਰਫ Attendance ਹੀ ਲਗਵਉਣ ਜਾਂਦੇ ਨੇ ।
ਇੱਕ ਪੱਤਾ ਟੁੱਟਾ ਟਾਹਣੀ ਤੋਂ…ਜਿਵੇ ਮੈਂ ਵੱਖ ਹੋਈ ਹਾਣੀ ਤੋਂ….ਪੱਤੇ ਨੇ ਵੀ ਹੌਲੀ ਹੌਲੀ ਸੁੱਕ ਜਾਣਾ…ਮੈਂ ਵੀ ਉਹਦੇ ਬਾਝੋ ਇੱਕ ਦਿਨ ਮੁੱਕ ਜਾਣਾ…
ਬਹੁਤ ਖੁਸ਼ ਹਾਂ ਮੈਂ ਆਪਣੀ ਇੱਕ ਤਰਫੀ ਮਹੁੱਬਤ ਤੋਂ.ਕਿਉਂ ਕੀ ਉਹ ਚਾਹ ਕੇ ਵੀ ਮੇਰੇ ਨਾਲੋਂ ਇਹ ਰਿਸ਼ਤਾ ਨਈ ਤੋੜ ਸਕਦੀ.
ਦਿਲ ਤੋੜਨ ਵਾਲੀ ਚੰਦਰੀ ਬੜਾ ਚੇਤੇ ਆਉਦੀ ਏ , ਹੱਸ ਕੇ ਬੋਲਣ ਵਾਲੀ ਅੱਜ ਮੈਨੂੰ ਬਹੁਤ ਰਵਾਉਂਦੀ ਏ…
Nature ਤੋਂ ਭਾਵੇਂ ਆ ਮੈਂ #Down_to_earth ਪਰ ਐਨੀ ਵੀ Down ਮੇਰੀ ਸੋਚ ਨੀ
ਖੂੰਝਿਆਂ ਦੇ ਨਾਲ 👋 ਲਾਕੇ ਰੱਖਤਾ 🐅 ਜਿਹੜਾ ਮਾਰਦਾ ਸੀ ਛਾਲਾਂ ਪੁੱਠੀਆਂ
ਕੁੱਝ ਪੰਨੇ ਕੀ ਫਟੇ ਜ਼ਿੰਦਗੀ ਦੀ ਕਿਤਾਬ ਦੇ,, ਲੋਕਾਂ ਨੇ ਸਮਝਿਆਂ ਸਾਡਾ ਦੌਰ ਹੀ ਖਤਮ ਹੋ ਗਿਆ..!!😊
ਉਹ ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ ਉਹ ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ…
ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦੀ ਹੈ 👌 ਸ਼ਕਲ ਤਾਂ ਉਮਰ ਤੇ ਹਾਲਾਤਾਂ ਨਾਲ ਬਦਲ ਜਾਂਦੀ ਹੈ .
ਮਿਲਿਆ ਤਾਂ ਬਹੁਤ ਕੁਝ ਹੈ ੲਿਸ ਜ਼ਿੰਦਗੀ ਵਿੱਚ.. ਪਰ ਯਾਦ ਬਹੁਤ ਆਉਦੇ ਨੇ..ਜਿਹਨਾ ਨੂੰ ਹਾਸਲ ਨਾ ਕਰ ਸਕੇ
ਜਿੰਦਗੀ ਹੁੰਦੀ ਸਾਹਾ ਦੇ ਨਾਲ ਮੰਜਿਲ ਮਿਲੇ ਰਾਹਾ ਦੇ ਨਾਲ… ਇਜ਼ਤ ਮਿਲਦੀ ਜ਼ਮੀਰ ਨਾਲ,ਪਿਆਰ ਮਿਲੇ ਤਕਦੀਰ ਨਾਲ..
ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ,ਜਿੱਥੇ ਜਮੀਰ ਨਾ ਮੰਨੇ, ਉੱਥੇ ਸਲਾਮ ਨੀ ਕਰਦੇ..
ਐਨੀਆਂ ਠੋਕਰਾਂ ਦੇਣ ਲਈ ਤੇਰਾ ਵੀ ਧੰਨਵਾਦ ਐ ਜ਼ਿੰਦਗੀ…ਚੱਲਣ ਦਾ ਨਹੀਂ ਸੰਭਲ਼ਣ ਦਾ ਹੁਨਰ ਤਾਂ ਆ ਹੀ ਗਿਆ..!!
ਤੂੰ ਹੁਕਮ ਤਾਂ ਕਰਦਾ ਵੇ ਅਸੀਂ ਦੇਂਦੇ ਜਾਨ ਯਾਰਾ 😔੫ਰ ਤੈਨੂੰ ਜਿੰਦਗੀ ਚੋਂ ਨਾ ਦੇਂਦੇ ਜਾਨ ਯਾਰਾ
ਕਾਟੇ ਸੁ ਪਾਪ ਤਿਨੑ ਨਰਹੁ ਕੇ ਗੁਰੁ ਰਾਮਦਾਸੁ ਜਿਨੑ ਪਾਇਯਉ ॥ ਛਤ੍ਰ ਸਿੰਘਾਸਨੁ ਪਿਰਥਮੀ ਗੁਰ ਅਰਜੁਨ ਕਉ ਦੇ ਆਇਅਉ ॥
ਕਿਸਮਤਾਂ ਮਿਹਨਤ ਕਿੱਤੀਆ ਹੀ ਬਦਲਦੀਆਂ ਨੇ..ਆਲਸ ਤਾਂ ਬੰਦੇ ਨੂੰ ਮੂੰਹ ਤੱਕ ਨਾ ਧੋਣ ਦੇਵੇ..
ਟੌਰ ਲਾਉਂਦੀ ਆ 👰ਜੱਟੀ ਅੱਗ ਲਾਉਣ ਦੇ ਲਈ😜ATTITUDE ….ਰੱਖਿਆ ਅੱਤ ਜਿਹੀ ਕਰਾਉਣ ਦੇ ਲਈ
ਤੁਸੀਂ ਟੈਨਸ਼ਨ ਨਾ ਲੈਣਾਤਹਾਨੂੰ ਕੁਝ ਨਹੀਂ ਹੋਵੇਗਾਮੈਂ ਹਰ ਰੋਜ਼ ਸਰਬੱਤਦਾ ਭਲਾ ਮੰਗਦਾ ਹਾਂ
❣️ਕਿਵੇਂ ਵਗਦੀ ਏ #ਰਾਵੀਅਸੀਂ ਤੋਰ ਦੇਖ ਲੈਂਦੇ,ਆਹ ਤਾਰ ਜੇ ਨਾਂ ਹੁੰਦੀਤਾਂ #ਲਾਹੌਰ ਦੇਖ ਲੈਂਦੇ..
ਤੇਰੇ ਚਿਹਰੇ ਤੇ ਲਿਖਿਆ ਤੂੰ ਇਨਕਾਰ ਕਰਦੀ ਏਮੈਨੂੰ ਪਤਾ ਤੂੰ ਮੇਰੇ ਮਰਨ ਦਾ ਇੰਤਜ਼ਾਰ ਕਰਦੀ ਏ
ਜਦ ਸਾਉਣ ਮਹੀਨੇ ਚੱਲਦੀ ਠੰਡੀ ਪੌਣ ਹੋਵੇ..ਮੈ ਕੀਹਨੂੰ ਆਖਾ ਨਾਲ ਉਦੋ ਫਿਰ ਕੌਣ ਹੋਵੇ..
ਜਿਹਨੂੰ ਕਦੇ ਡਰ ਹੀ ਨਹੀਂ ਸੀ ਮੈਨੰੂ ਖੋਣ ਦਾ , ਓਹਨੂੰ ਕੀ ਅਫ਼ਸੋਸ ਹੋਣਾ ਮੇਰੇ ਨਾ ਹੋਣ ਦਾ
ਮੈਂ ਤਾਂ ਤੇਰੇ ਤੋਂ ਆਪਣੀ ਜਿੰਦਗੀ ਲਈ ਰੌਸ਼ਨੀ ਮੰਗੀ ਸੀ , ਤੂੰ ਤਾਂ ਕਮਲਿਏ ਅੱਗ ਹੀ ਲਗਾਤੀ
ਕਿਸ ਬਾਤ ਕਾ ਸਿਕਵਾ ਕਰੂੰ ਮੈ ਤੁਮਸੇ।ਤੁਮਨੇ ਪੱਥਰ ਕਹਿ ਕਰ ਪੱਥਰ ਬਣਾ ਦਿਆ।
ਕਸ਼ੂਏ ਤੇ Rabit ਦੀ ਸੁਣੀ ਤੂੰ ਕਹਾਣੀ ਐਜਿੰਨੀ ਕੋ ਮੁਕੱਦਰਾਂ ਚ ਓਨੀ ਹੀ ਤੂੰ ਖਾਣੀ ਐ
ਮੈਂ ਕੱਲਾ ਵੀ ਖੁਸ਼ ਹਾਂ
ਕਿਥੋ ਤਲਾਸ਼ kareGi ” mere ” ਜਿਹੇ ਸਖਸ਼ ਨੂੰ…..ਜੋ ਤੇਰੇ ਦਿੱਤੇ ਦੁੱਖ ਵੀ ਸਹੇ ਤੇ ਤੈਨੂੰ ਪਿਆਰ v kre..
ਜਦੋਂ ਤੁਸੀ ਕਿਸੇ ਤੇ ਸ਼ੱਕ ਹੀ ਕਰਦੇ ਰਹੋਗੇ ,ਉਥੇ ਭਰੋਸੇ ਕਰਨ ਦੀ ਗੱਲ ਨੀ ਹੋ ਸਕਦੀ, ਕਿਉਂਕਿ ਕਿਸੇ ਦੇ ਹੋਣ ਲਈ ਸਮਰਪਿਤ ਹੋਣਾ ਪੈਂਦਾ ਹੈ ।
ਜ਼ਿੰਦਗੀ ਦੇ ਰੰਗ ਵੇ ਸੱਜਣਾਤੇਰੇ ਸੀ ਸੰਗ ਵੇ ਸੱਜਣਾਓ ਦਿਨ ਚੇਤੇ ਆਉਂਦੇਜੋ ਗਏ ਨੇ ਲੰਘ ਵੇ ਸੱਜਣਾ
ਕਾਟੇ ਸੁ ਪਾਪ ਤਿਨੑ ਨਰਹੁ ਕੇ ਗੁਰੁ ਰਾਮਦਾਸੁ ਜਿਨੑ ਪਾਇਯਉ ॥ ਛਤ੍ਰ ਸਿੰਘਾਸਨੁ ਪਿਰਥਮੀ ਗੁਰ ਅਰਜੁਨ ਕਉ ਦੇ ਆਇਅਉ ॥
ਜੁਬਾਨ ਦਾ ਕਿਹਾ ਦੁਨੀਆਂ ਸੁਣਦੀ ਹੈ ਅਤੇ ਦਿਲ ਦਾ ਕਿਹਾ ਵਾਹਿਗੁਰੂ ਸੁਣਦਾ ਹੈ👈
ਹੱਥਾਂ ਦੀਆਂ ਲਕੀਰਾਂ ਸਿਰਫ ਸਜਾਵਟ ਬਿਆਨ ਕਰਦੀਆਂ ਨੇ…ਕਿਸਮਤ ਦਾ ਜੇ ਪਤਾ ਹੁੰਦਾ ਤਾਂ ਮੁੱਹਬਤ ਕੌਣ ਕਰਦਾ
#ਵੇਖ ਵੇਖ ਤੈਨੂੰ ਜਿਹੜੀ ਖੁਸ਼ੀ ਹੁੰਦੀ ਮੈਨੂੰ ,ਬੋਲ ਕੇ ਮੈਂ ਨਹਿਓ ਦੱਸ ਸਕਦਾ !#ਸੋਹਣੀਏ ਨੀ ਸਦਾ ਖੁਸ਼ ਰੱਖਣਾ ਏ ਤੈਨੂੰ,ਰੁੱਸੀ ਹੋਈ ਨੂੰ ਕਦੇ ਨੀ ਤੱਕ ਸਕਦਾ
ਜਦੋਂ👇 ਹਾਰ ਗਏ ਤਾਂ ਜੰਮ ਜੰਮ ਹੱਸੀਂ😀 ਸੱਜਣਾ ..ਹਾਲੇ ਤਾਂ ਮੈਦਾਨ💪 ਵਿੱਚ ਅੜੇ ਹੋਏ ਹਾਂ.
ਸਾਨੂੰ ਹੱਸਦਿਆਂ ਨੂੰ ਵੇਖ ਕੇ ਜਿਊਣ ਵਾਲੀਏਨੀਂ ਹੁਣ ਰੋਦਿਆਂ ਨੂੰ ਵੇਖ ਕਿਵੇਂ ਦਿਨ ਕੱਟਦੀ..
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
Dil Utte Saada Nam Likhe Gi Jaroor NiHouli Houli Chdu Ga Pyar Da Saroor Ni
Sari Umar Dova Nu ik Duje Da Sath Hove ..Te Teja Sade Nal Khelda Sada Jwak Hove😉❤
Lakha #Sohnia #Kudiya Honia Ess Jagg Utte,😒😒Par Mai #Viah #Mithiye Tere Naal Krauna Ae
Punjabi Status 2021
ਖੁॅਲ ਲੈਣ ਦੇ ਮੁਕॅਦਰਾ ਦੇ Gate ਕੁੜੇ.Bas ਥੋੜੀ िਜਹੀ ਕਰ ਲੈ ⌚ wait ਕੁੜੇ
ਤੈਨੂੰ ਚਾਹੁਣ ਵਾਲਿਆਂ ਦੀ ਬੜੀ ਲੰਬੀ ਏ ਕਤਾਰਮੈਂ end ਤੋਂ ਵੀ ਪਿੱਛੇ ਦਿਲ ਰੋਈ ਜਾਂਦਾ ਏ.
ਤੇਰੇ ਰਾਹਾਂ ਵਿੱਚ ਖੜ੍ਹਾਂ-ਖੜ੍ਹਾਂ ਰੁੱਖ ਹੋ ਗਿਆ..ਤੇਰੀ ਫੋਟੋ ਵਾਂਗੂੰ “ਲੱਕੀ “ਹੁਣ ਚੁੱਪ ਹੋ ਗਿਆ..
ਕੀਤੀ 👆ਜਿੰਨੇ ਵੀ ਗਦਾਰੀ ਉਹ 👉ਗੈਰ ਹੋ ਗਿਆ – ਸਾਡਾ ਦਿਲ💟 ਨੇੜੇ ਰਹਿੰਦਿਆਂ ਨਾ ਵੈਰ💪 ਹੋ ਗਿਆ
ਸੋਚਦੀ ਹੋਵੇਗੀ ਕਿ ਮੈਨੂੰ ਯਾਦ ਕਰਦਾ ਹੋਊ , ਐਨੇ ਵੀ ਮਾੜੇ ਨੀ ਜੇੜੇ ਤੇਰੇ ਪਿੱਛੇ ਆਵਾਂਗੇ।ਲਲੀ ਛਲੀ ਤਾਂ ਆਂਦੀ ਜਾਂਦੀ ਰੇਂਦੀ ਆ, ਪਰ ਮਿਤਰੋ ਭਾਬੀ ਥੋਡੀ ਐਂਡ ਹੀ ਲਿਆਵਾਂਗੇ |
ਚਾਹੇ ਤਰੀਫ਼ ਕਰ ਚਾਹੇ ਬਦਨਾਮ❌ ਕਰਬੱਸ ਜੋ ਵੀ ਕਰ ਸ਼ਰੇਆਮ ਕਰ..
ਕਿਸੇ ਦਾ ਇਸ਼ਕ ਕਿਸੇ ਦਾ ਖਿਆਲ ਸੀ ਮੈਂਲੰਘ ਗਏ ਸਾਲਾਂ ਵਿੱਚ ਬਹੁਤ ਕਮਾਲ ਸੀ ਮੈਂ.
ਕਦੇ ਤੈਨੂੰ ਮਿਲਾ ਤਾਂ ਇੰਨਾ ਕੁ ਅਹਿਸਾਨ ਕਰੀਮੁਕਰੀ ਨਾ ਕਹਿ ਦੇਵੀ ਕਿ ਜਾਣਦਾ ਹੈਂਂ ਮੈਨੂੰ..
ਆਪਣੇ ਸਾਰੇ ਦਰਦ😥ਮੈਨੂੰ ਸੌਂਪ ਗਈ🙍♀️ਕਮਲੀ ਨੂੰ ਇਤਬਾਰ🤝ਹੀ ਏਨਾ ਸੀ👏 😎ਮੇਰੇ ਤੇ🤗
ਉਲੂਆ ਤੇ ਚਮਗਿਦੜਾ ਨੂੰ ,ਕਹਿੰਦੇ ਸੂਰਜ ਤੋ ਅਲਰਜੀ ਆ।ਪਰ ਸੂਰਜ ਨੂੰ ਇਸ ਗੱਲ ਤੋ ਕੋਈ ,ਫਰਕ ਨੀ ਪੈਂਦਾ
ਝੂਠ ਦੀਏ ਪੰਡੇ ਤੂੰ🤤ਝੂਠ ਬੜੇ ਮਾਰੇ ਸੀ😏ਦੱਸੇ ਸੀ ਤੂੰ Bro.👫👬ਜਿਹੜੇ ਯਾਰ💏👉 ਤੇਰੇ ਸਾਰੇ ਸੀ
ਅੱਜ ਕੱਲ ਟੁੱਟ ਜਾਂਦਾ ੲੇ #ਦਿਲ,ਕਿਸੇ ਨੂੰ ਅਾਪਣਾ ਬਣਾੳੁਣ ਤੇ,,ਅਾਕੜ ਕਰਨ ਲੱਗ ਜਾਂਦੇ ਨੇ #ਲੋਕਹੱਦੋਂ ਵੱਧ #ਚਾਹੁਣ ਤੇ…
ਜਦੋਂ ਦਿਲ ਬਹੁਤ ਹੀਉਦਾਸ ਹੁੰਦਾ ਏ ,,ੳਦੋਂ ਤੇਰੀ ਕਮੀ ਦਾਇਹਸਾਸ ਹੁੰਦਾ ਏ ..
ਮੈਂ ਉਹਣਾ ⏱ ਸਮਿਆਂ ਚ ਅੱਤ ਕਰਵਾਤੀ ਬੱਲਿਆ 👦🏻 !ਜਿਹੜੇ ਸਮੇ ਵਿੱਚ ਬੱਸ 🚌 ਨੂੰ ਤੂੰ #Pee 🎺 ਕਹਿੰਦਾ ਸੀ
ਜਿੰਨੇ ਮਰਜੀ ਚੰਗੇ ਬਣ ਜਾਉ..ਲੋਕ ਮਿੰਟ ਚ ਬਦਨਾਮ ਕਰ ਦੇਣਗੇ..
ਕਿਆ ਖੂਬ ਹੋਤਾਅਗਰ ਦੁੱਖ ਰੇਤ ਕੇ ਹੋਤੇ ,,ਮੁੱਠੀ ਸੇ ਗਿਰਾ ਦੇਤੇਪੈਰੋਂ ਸੇ ਉੜਾ ਦੇਤੇ ..
ਬਹੁਤਾ ਵਾਕਿਫ਼ ਨਹੀਂ ਹਾਂ , ਮੈਨੂੰ ਰੌਣਕ ਵੱਲ ਲੈ ਚੱਲ ,,ਮੇਰੀ ਫੜ੍ਹ ਉਂਗਲ ਤੇ ਮੈਨੂੰ ਮੁਹੱਬਤ ਵੱਲ ਲੈ ਚੱਲ .
#ਛੱਡਤੀ👎 ਮੈਂ #ਦਾਰੂ 🍺ਤੇਰੇ ਨੈਣਾ 👀#ਵਾਲੀ ਬਹੁਤ 👆ਆ..ਤੂੰ✋ #ਨਾਂ ਛੱਡ ਦੇਈਂ #ਕੰਮ 💪ਆਇਆ #ਮਸਾਂ ਲੋਟ 🙏ਆ
ਜ਼ਿੰਦਗੀ ਓਦੋ ਵਧੀਆ ਲਗਦੀ ਹੈ ਜਦੋਂ ਅਸੀ ਖੁਸ਼ ਹੁੰਦੇ ਹਾਂ ,ਪਰ ਯਕੀਨ ਕਰਿਓ ਜ਼ਿੰਦਗੀਓਦੋ ਵਧੀਆ ਹੋ ਜਾਂਦੀ ਆ ਜਦੋਂ ਸਾਡੀ ਵਜਹ ਨਾਲ ਸਭਖੁਸ਼ ਹੋਣ..
ਧਰਤੀ ਤੇ ਆਉਣ ਦੀਆ ਮੁਬਾਰਕਾਂ ਰੱਬ ਤੇਰੀ ਉਮਰ ਊਠ 🐪ਵਾਗੂੰ ਲੰਬੀ ਕਰੇ🤪🤪ਸਾਰੀ ਦੁਨੀਆ ਮੁਕ ਜਾਵੇ ਤੂੰ ਕੱਲਾ 🚶♂️ਈ ਕੰਧਾ ਚ ਵੱਜਦਾ ਫਿਰੇ
ਬੰਦੇ ਨੂੰ ੳੁਸਦੇ ਗੁਣ ੳੁੱਚਾ ਕਰਦੇ ਨੇ ਜੱਟਾ :੍੍੍੍ ਪਦਵੀ ਨਹੀ ….ਕੁਤਬ ਮੀਨਾਰ.ਤੇ ਬੈਠ ਕੇ ..ਕਾਂ ਬਾਜ਼ ਨੀ ਬਣਿਅਾ ਕਰਦੇ
ਕੱਚੇ ਚਾਹੇ ਪੱਕੇ ਅਾਖ਼ਿਰ ਖ਼ੁਰ ਜਾਣਾ ..#ਨੀਵੇਂ E ਠੀਕ ਅਾਂ; #ੳੁੱਚਿਅਾਂ ਨੇ ਵੀ ਤੁਰ ਜਾਣਾ
ਜਿੰਨੀ #ਲੋੜ ਹੋਵੇ; ਓਨਾ ਹੀ ਅਾ ਬੋਲਦੇ..ਗੱਲ ਗੱਲ ਤੇ ਨੀ; ਮਾਰਦੇ #ਟਪੂਸੀਅਾਂ..
Punjabi Status Sardari
ਖੁਦ ਨੂੰ ਸਮਾਂ ਜਰੂਰ ਦਿਉ..ਤੁਹਾਡੀ ਪਹਿਲੀ ਜਰੂਰਤ ਤੁਸੀਂ ਖੁਦ ਹੋ
ਆਪਣੇ ਉਜਾੜੇ ਵਿੱਚੋ ਹੋਇਆ ਕੋਈ ਅਬਾਦ ਦਿੱਸੇ..ਉਹਦੀ ਜਿਹੀ ਸੂਰਤ ਨਾ ਕੋਈ ਉਹਤੋ ਤੋ ਬਾਦ ਦਿੱਸੇ..
ਦਿਲ ‘ਚ ਖੋਟ, ਜੁਬਾਨੋਂ ਪਿਆਰਕਰਦੇ ਨੇ,ਬਹੁਤ ਲੋਕ ਏਸ ਦੁਨੀਆਂ ਤੇ ਇਹਵਪਾਰ ਕਰਦੇ ਨੇਂ..
ਨਿੱਕੀ-ਨਿੱਕੀ ਗੱਲੋਂ ਤੇਰਾ ‘ਰੁੱਸਣਾ’ ਡਰਾਉਂਦਾ ਏ..ਕਿੰਝ ਤੈਨੂੰ ਦੱਸਾਂ ‘ਦਿਲ’ ਕਿੰਨਾ ਤੈਨੂੰ ਚਾਹੁੰਦਾ ਏ
ਦਸ ਅੱਜ ਕੁੜੀਏ ਮੈਨੂੰ ਐਨਾ ਕਿਉ ਸਤਾੳੁਨੀ ਏ. ਮੇਰੇ ਪਿਆਰ ਵਿਚ ਕੁਝ ਕਮੀ ਜਾਂ ਕਿਸੇ ਹੋਰ ਨੂੰ ਚਾਹੁਨੀ ਏ..
ਪਤਾ ਨਹੀਂ ਕੀ ਜਾਦੂ ਆ ਪਾਗਲ ਸਬਦ ਚਲੋਕ ਕਹਿਣ ਤਾ ਗੁੱਸਾ ਆਉਂਦਾਕੁੜੀ ਕਹੇ ਤਾ ਪਿਆਰ,,
Tu Dil Di Ki Gall Karda , Mai Jaan v Tetho Vaar Diya,,❤❤�Kisse Chiz Di Had Hundi Ae, Mai Uss To Vadd Tenu Pyaar Kara
jOdiYa 💑 #bnAake bhEje raBb aPni hi #duNiya 👈 chOo_ 😍😘..pAr #diLan 💕 viCh pyAar aPne aPp hi pAi #jAnda aWw_
☎️ਹੈਲੋ ਟੋਂਨ ਤੇ ❤ Sad “ਦੇਬੀ” ਦਾ ਗਾਣਾਂ ਈ ਚੱਲਦਾ..ਜਦ ਮਰਜ਼ੀ ਕਰ ਲਈਂ ਫ਼ੋਨ📞 ਨੀਂ ਨੰਬਰ ਪੁਰਾਣਾਂ ਈ ਚੱਲਦਾ..
ਉਏ ਬੰਦੇ ਆਪਣੇ ਕਰਾਉਂਦੇ ਸਦਾ ਹਾਨੀਆਂਬਗਾਨੇ ਕਿਹੜਾ ਜਾਣ ਦੇ ਆ ਭੇਦ ਦਿਲ ਦਾ
ਉਏ ਬੰਦੇ ਆਪਣੇ ਕਰਾਉਂਦੇ ਸਦਾ ਹਾਨੀਆਂਬਗਾਨੇ ਕਿਹੜਾ ਜਾਣ ਦੇ ਆ ਭੇਦ ਦਿਲ ਦਾ.
ਖੂਨ ਘੱਟ ਹੋਵੇ ਪੂਰਾ ਹੋ ਜਾਂਦਾ ਏ ਅਕਲ ਦਾ ਘਾਟਾ ਕੌਣ ਪੂਰਾ ਕਰੂਗਾ
ਹਮ ਵਹਾਂ ਦੋਸਤੀ ਕਰਤੇ ਹੈਂ 😊ਜਹਾਂ ਜਾਨ ਸੇ ਜਿਆਦਾ ਜੁਬਾਨ ਕੀ ਕੀਮਤ ਹੋ
Royal-enfield ਵਾਲੇ ਹੁਣ ਆਪ ਦਸਦੇ#bullet ਦੇ ਉਤੇ ਸਰਦਾਰ ਜੱਚਦੇ.
ਹਮ ਵਹਾਂ ਦੋਸਤੀ ਕਰਤੇ ਹੈਂ 😊ਜਹਾਂ ਜਾਨ ਸੇ ਜਿਆਦਾ ਜੁਬਾਨ ਕੀ ਕੀਮਤ ਹੋ
ਜਿਉ ਇਸ ਤਰਾਂ ਕੇ ਜਿਵੇ ਕਲ ਨੂੰ ਹੀ ਮਰ ਜਾਣਾ ਹੈ ।ਸਿੱਖੋ ਇਸ ਤਰਾਂ ਕੇ ਸਦਾ ਜਿਉਂਦੇ ਰਹਿਣਾ ਹੈ ।
“ਜਿਗਰੇ ਸਿਰ ਤੇ ਚੋਬਰ ਟੁੱਟ-ਟੁੱਟ ਪੈਦਾ ੲੇ ੳੁਹ ਟੈਪੂ ਨੀ ਜੋ ਬੁੜਕਦੇ ਰਹਿੰਦੇ ਚੋਕਾ ਤੇ”♠♠
ਦਿਲ ਦਾ ਸੋਹਣਾ ਯਾਰ ਹੋਵੇ ਤਾਂ ਰੱਬ ਵਰਗਾ..ਬਾਹਰੋਂ ਦੇਖ ਕੇ ਕਦੇ ਧੋਖਾ ਖਾਈਏ ਨਾ .. ਉਮਰ , ਵਕਤ ਤੇ ਮੌਸਮ ਦੇ ਨਾਲ ਬਦਲਦੇ ਸ਼ਕਲਾਂ ਦੇਖ ਕੇ ਯਾਰ ਬਣਾਈਏ ਨਾ..🙆🙆Din vich vari ਲੜਦਾ ….rhnda par mere ton ਬਗੈਰ na..
ਬੇਬੇ ਬਾਪੂ ਦੀਆ ਅੱਖਾਂ ਦਾ star ਬੱਲੀਏ,ਮਿਹਨਤਾਂ ਨਾਂ ਦਿਨੋ ਦਿਨ shine ਹੋ ਰਿਹਾਜਿੱਤੇ ਨਹੀਂ ਤਾਂ ਹਾਰੇ ਵੀ ਨਹੀਂਚੰਗੇ ਨਹੀਂ ਤਾਂ ਮਾੜੇ ਵੀ ਨਹੀਂਕੋਈ ਹਸਾ ਗਿਆ, ਕੋਈ ਰਵਾ ਗਿਆਚਲੋ ਇਹਨਾਂ ਹੀ ਕਾਫੀ ਹੈਜਿਹੜਾ ਵੀ ਮਿਲਿਆਜਿਉਣਾ ਤਾਂ ਸਿਖਾ ਗਿਆ
Punjabi Status Attitude Boy
ਕਿਸਮਤ ਹਾਰ ਜਾਏ ਤਾ ਗੱਲ ਵੱਖਰੀ ਬੱਲਿਆ!! ਉੱਝ ਗਲੇਲਾਂ ਨਾਲ ਕਦੇ ਬਾਜ🦅 ਨੀ ਮਰਦੇ
ਹੋਣਾ Success ਕੋਈ ਵੱਡੀ ਗੱਲ ਨੀਹੋਵੇ ਨਾ ਰਕਾਨੇ ਬੰਦਾ ਮਾੜਾ ਨੀਤ ਦਾ
ਜਿਹੜੇ ਤੇਨੂੰ ਲਗਦੇ CutE ਬੱਲੀੲੇ , O ਵੀ ਮਾਰDe ਅਾ ਯਾਰਾਂ nU SaLutE ਬੱਲੀੲੇ ,
ਜੋ ਹਵਾਵਾਂ ਨਾਲ ਹੀ ਡਿੱਗ ? ਪਏ ਉਹ ਹਨੇਰੀ ਕੀ ਝੱਲਣਗੇ..ਜਿੰਨਾ ਦੀ ਚਾਲ ਹੀ 👩ਜਨਾਨੀਆ ਵਾਲੀ ਉਹ ਰਾਹ 💪🏻ਯਾਰਾ ਦਾ ਕੀ ਮੱਲਣਗੇ..
HaterA ਚ HaTe ਹੇ , ਜੱਟ ਪੂਰਾ ਠੇਠ ਆਸੱੜਦੇ ਨੇ ਸਾਲੇ ਮੈਂਥੋ Feeling Great ਆ..!!
ਜੱਟ ਦਾ ਦਮਾਗ _ ਤੇ ਿਪੰਡ ਆਲ਼ੇ ਜਵਾਕ__ਿਵਗੜ ਜਾਣ ਤਾਂ ਬਹੁਤ _ਮਾੜੇ ਹੁੰਦੇ ਆ
ਰੂਹਾਂ ਵਿੱਚ ਮਹਿਕ ਅਣਖ ਦੀ ਤਨ ਤੇ #ਮਹਿੰਗੇ ਸੈਂਟ ਕੁੜ੍ਹੇ ਅੱਖਾ ਦੇ ਵਿੱਚ ਅੱਖਾਂ ਪਾ ਕੇ ਕਰੀਏ #Judgement ਕੁੜ੍ਹੇ !
ਕਈਆਂ👥 ਦੇ ਦਿਲਾਂ❤ ਵਿੱਚ ਰਹਿੰਨਾ😎 ਆਂ..ਕਈਆਂ👥 ਦੇ ਤਾ ਸਮਝੋਂ🤔 ਵੀ ਬਾਹਰ 👉ਨੀ
ਸਾਡੇ ਨਾਲ ਖਾਰ ਖਾਣ ਨਾਲੋ ਖੁਰਾਕ।ਖਾ ਲਿਆ ਕਰ ਬੱਲਿਆ ਸਿਹਤ ਬਣੂ ਗੀ..!
ਯਾਰ ਰੱਖੇ ਨੇ ਮਸ਼ੂਕਾਂ ਨਈਓਂ ਪਾਲੀਆਂਯਾਰਾਂ ਲਈ ਦਿਨ ਰਾਤ ਹੁੰਦੀ ਐ #wardaat_
🖕ਇੱਕ ਮਤਲਬ ਲਈ ਨਾ ਲਾਉਂਦੇ ਯਾਰੀਆਂ,🤝✌ਦੂਜਾ ਸਖਤ ਖਿਲਾਫ ਹਾਂ 🙏ਯਾਰ ਮਾਰ ਦੇ👑..#
ਮਰਦਾਂ👳 ਦਾ ਕੰਮ ਮੁੱਛ ਚਾੜਨਾਂ ਸਟਾਇਲ ਨੇ ਕੰਮ ਜਨਾਂਨੇ💁 ਦੇ
ਕਤੀੜਾ ਨਾਲ ਯਾਰਾਨੇ ਲਾ ਕੇ ਸ਼ੇਰ 🦁ਨੀ ਡੱਕੀ ਦੇ਼ ਼ਜੇ ਬੰਦਾ ਅੱਗੋ ਚੁੱਪ ਹੋਵੇ ਭੁਲੇਖੇ ਨੀ ਰੱਖੀ ਦੇ
ਯੇ ਦੁਨੀਆਂ ਹੈ ਜਨਾਬ, ਮਹਿਫ਼ਿਲ ਮੇ 👎🏼ਬਦਨਾਮ,ਔਰ ਅਕੇਲੇ ਮੇ ਸਲਾਮ👏🏼 ਕਰਤੀ ਹੈ!!
ਅੜਬ ਜਿਹਾ #ਸੁਭਾਅ ਬਗਾਵਤੀ #ਿਜਹਾ ਖੂਨ ਏ 🌟🌟🌟#ਆਪਣੇ ਅਸੂਲ #ਤੇ ਆਪਣੇ #ਕਨੂਨ ਨੇ
ਪੂਚ-ਪੂਚ ਕਰੀ ਨਾ ਕਦੇ ਕਿਸੇ ਬੰਦੇ ਦੀ,,ਭਾਵੇਂ ਆਕੜ ਚ ਰਹਿ ਕੇ ਬਦਨਾਮੀ ਖੱਟ ਲੀ..
ਜੱਟ ਸਾਹਨਾ ਦੀਆਂ ਹਿੱਕਾਂ ਵਿੱਚ ਜਾਣੇ ਵੱਜਣਾਓਹ ਕੁੱਤਿਆਂ ਤੇ ਰੋਂਦ ਨੀ ਖਰਾਬ ਕਰਦਾ
ਸਾਨੂੰ ਨਹੀਓ ਇੱਥੇ ਹੌਸ਼ਲਾ ਲੱਖਾਂ ਦਾਬਸ ਇਕ ਦਬਦਬਾ ਇਹਨਾਂ ਅੱਖਾਂ ਦਾ
ਮੈਂ ਉਹਣਾ ⏱ ਸਮਿਆਂ ਚ ਅੱਤ ਕਰਵਾਤੀ ਬੱਲਿਆ 👦🏻 !ਜਿਹੜੇ ਸਮੇ ਵਿੱਚ ਬੱਸ 🚌 ਨੂੰ ਤੂੰ #Pee 🎺 ਕਹਿੰਦਾ ਸੀ
ਖੇਡਣ ਦਾ ਸ਼ੌਕ ਤਾਂ ਅਸੀ ਵੀ ਰੱਖਦੇ ਆ ਪਰ ਹਲੇ ਤੂੰ ਖੇਡਜਿਦਣ ਅਸੀ ਖੇਡਣ ਲੱਗ ਗਏ ਤੇਰੀ ਵਾਰੀ ਨੀ ਆਉਣੀ
Punjabi Status Sad
ਪੀੜ ਜੁਦਾਈ ਦਾ ਮੈਥੋਂ ਸਹਿ ਨੀ ਹੋਣਾ,#ਪਿਆਰ ਦਾ ਬੋਲ ਵੀ ਮੂੰਹੋ ਕਹਿ ਨੀ ਹੋਣਾ,ਇਸ ਰਾਹੀ ਨੂੰ ਤੂੰ ਹਮਸਫ਼ਰ ਬਣਾ ਨੀ ਸਕਦੀ,ਪਰ ਤੇਰੀਆਂ ਯਾਦਾਂ ਵਿੱਚ ਵੀ ਰਹਿ ਨੀ ਹੋਣਾ…
ਮੁਢੋਂ ਜਿਤਾ ਕੇ #ਬਾਜੀ,ਪਿੱਛੋਂ ਕਰ ਜਾਣ ਕੱਖਾਂ ਦੀਕੱਲੀ ਸਾਡੇ ਨਾਲ ਨੀ ਹੋਈ ,ਇਹ ਤਾਂ ਗਿਣਤੀ ਲੱਖਾਂ ਦੀਇਕ ਹੋਰ #ਆਸ਼ਿਕਬਰਬਾਦ ਹੋ ਗਿਆਯਾਰ ਸੀ ਯਾਰਾਂ ਦਾਧੋਖਾ ਤਾਂ ਦਸਤੂਰ ਹੋ ਗਿਆਸੋਹਣੀਆਂ ਨਾਰਾਂ ਦਾ !!!
ਉਸ ਨੂੰ ਚਾਹਿਆ ਤਾਂ ਬਹੁਤ ਸੀ,ਪਰ ਉਹ ਮਿਲਿਆ ਹੀ ਨਹੀ…ਮੇਰੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ,ਫਾਸਲਾ ਮਿਟਿਆ ਹੀ ਨਹੀਂ !!!
ਅਚਾਨਕ ਬੇਪਰਵਾਹ ਹੋ ਜਾਣਾ 😌ਮੈਨੂੰ ਸੋਚਾਂ ਵਿੱਚ ਪਾ ਗਿਆ 🙄ਤੁਸੀਂ ਤਾਂ ਕਹਿੰਦੇ ਸੀ 😐ਮਰ ਜਾਵਾਂਗੇ ਤੇਰੇ ਬਗੈਰਫਿਰ ਤੁਹਾਨੂੰ 🤔 ਜੀਣਾ ਕਿਵੇਂ ਆ ਗਿਆ !!!
ਦਿਲ ਟੁੱਟਦਾ ਹੈ 💔 ਤਾਂਆਵਾਜ਼ ਨਹੀਂ ਆਉਂਦੀਹਰ ਕਿਸੇ ਨੂੰ ਮੁਹੱਬਤ 💕ਰਾਸ ਨਹੀਂ ਆਉਂਦੀਇਹ ਤਾਂ ਆਪਣੇ ਆਪਣੇ#ਨਸੀਬ ਦੀ ਗੱਲ ਏ ਸੱਜਣਾਕੋਈ ਭੁੱਲਦਾ ਨਹੀਂ ਤੇਕਿਸੇ ਨੂੰ #ਯਾਦ ਹੀ ਨਹੀਂ ਆਉਦੀ…
ਅਸੀ ਤੇਰੇ ਰਾਹਾਂ ‘ਚ ਵਛਾਉਂਦੇ ਫੁੱਲ ਰਹੇ ਹਾਂ,ਤੈਨੂੰ ਅਸੀ ਵੇਖ ਵੇਖ ਚਾਉਂਦੇ ਦਿਲੋ ਰਹੇ ਹਾਂ…ਤੂੰਂ ਛੱਡਿਆ ਇਹ ਸੋਚ ਕੇ ਹੈਰਾਨ ਵੀ ਨਹੀਂ ਹਾਂ,ਤੇਰੇ ਲਈ ਜੇ ਖਾਸ ਨੀ ਤਾ ਆਮ ਵੀ ਨਹੀਂ ਹਾਂ
ਉਹ ਇੱਕ ਪਲ ਵਿੱਚ ਹੀ ਤੁਰ ਗਈ,ਮੈਨੂੰ #ਦਿਲ ਚੋਂ #Delete ਕਰ ਕੇਜੀਹਦੇ Messag’an ਨੂੰ ਰਹਿੰਦਾ ਹਾਂ,ਮੈਂ ਪੜਦਾ ਨਿੱਤ ਹੀ #Repeat ਕਰ ਕੇ
Jehda vaar vaar c tuttdaOh #Dil hun sambhal gyaChaddiya jado tu naareNi Dil hun badal gya
Haasa ban gyi zindagi meri,Hun hor kise te ki hassna…hun Kalle reh ke hi langha laini,Asin hor kise de naal ki vassna !!!
ਹਾਸਾ ਬਣ ਗਈ ਜ਼ਿੰਦਗੀ ਮੇਰੀ,ਹੁਣ ਹੋਰ ਕਿਸੇ ਤੇ ਕੀ ਹੱਸਣਾ…ਹੁਣ ਕੱਲੇ ਰਹਿ ਕੇ ਹੀ ਲੰਘਾ ਲੈਣੀ,ਅਸੀਂ ਹੋਰ ਕਿਸੇ ਨਾਲ ਕੀ ਵੱਸਣਾ !!!
ਮੇਰੇ ਬਦਲਣ ਚ ਬਹੁਤ ਕਾਰਨ ਨੇ🚼ਕੁਝ ਕਿਸਮਤ ਦੀਆਂ ਮਾਰਾਂ ਨੇ😐ਕਈ ਅਾਪਣਿਅਾਂ ਦੇ ਬੋਲ ਝੁੱਬੇ😣ਕੁਝ ਮੁਹੱਬਤ ❤ਦੀਆਂ ਹਾਰਾਂ ਨੇ
ਕਿਸੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ,ਬੱਸ ਹੁਣ ਖੁਦ ਨਾਲ ਹੀ ਨਰਾਜ਼ਗੀ ਹੈ ,ਕਿ ਮੈਂ ਉਹਨਾਂ ਦਾ #ਦਿਲ ਤੋਂ ਕੀਤਾ,ਜਿੰਨਾ ਨੇ ਕਦੇ ਮੇਰਾ ਕੀਤਾ ਹੀ ਨਹੀਂ…
ਹਾਸਾ ਆਂਉਂਦਾ ਆਪਣੇ ਪਿਆਰ ਤੇ ਹਫਤਾ ਕੁ ਨਈਂ ਹੋਇਆ…ਤੈਨੂੰ ਆਪਣੀ ਬਣਾਏ ਨੂੰ ਅੱਜ ਖੋਣਾ ਪੈ ਰਿਹਾ…ਜਿੰਨਾਂ ਦੇ ਦਿਲ ਵਿੱਚ ਅਸੀਂ ਕਦੇ ਵਸੇ ਹੀ ਨਹੀਂ…ਓਹਨਾਂ ਲਈ ਰੋਣਾ ਪੈ ਰਿਹਾ …ਲਿਖਤ✍🏻ਸਾਜਨ ਧਨੌਲਾ
ਕਹਿਣਾ ਹੀ ਸੋਖਾ ਹੁੰਦਾ ਕੀ ਸਾਡਾ ਦਿਲ ਬਹੁਤ ਮਜਬੂਤ ਆਦਿਲ ਦੀ ਦਿੱਤੀ ਤਕਲੀਫ਼ ਤਾਂ ਵੱਡਿਆਂ ਵੱਡਿਆਂ ਨੂੰ ਰਵਾ ਦਿੰਦੀ ਆ…
ਜਦੋ ਕਿੱਤੇ ਸੋਚਾ ਵਿੱਚ ਹੋਇਆ ਕਰੇਗੀਅੱਖਾ ਵਿੱਚ ਲਾਲੀ ਛੱਡ ਜਾਇਆ ਕਰਾਗੇਜਦੋ ਵੀ ਤੈਨੂੰ ਸਾਡੀ ਯਾਦ ਆਏਗੀਅਸੀਂ ਹੰਝੂ ਬਣ ਬਣ ਆਇਆ ਕਰਾਗੇ
Punjabi Status English
Ki Waffa Milni ohna ton…. Jo Kud Bewaffa ne !
Assi ‘Kimat’ nal naHi ‘Kismat’ Nal Milde Haa….
Jo tiMe Pas Si tere lye _oh PyAR Ban Gya Mere Lye..
Dessi jeha Jatt c brandy ho geya, Tere piche lag k trendy ho gya..!!
Ki Wafa Milni ohna ton.. Jo Khud Bewaffa ne !
JiNni mArJi cHaTtiNg KaR Lo SetTiNg tAaN rAb nE Hi kRauNi aE
i20 viCh beH k keHNDi i20 wALAa yAaR aW.. Fortuner viCH beH kE keHNdi i20 v kOI cAr Aw.
Aukhe Wale Yaar Da, 4 Dina de Pyaar Da Pata Lag hi Janda hai!
Meinu Tu Chadd Tan Ditta.. Par Ae Nhi Socheya K J Hun Kadi Jhooth BolegA Tan Sonh Kihdi Khaenga..??
Kal meinu rok k khendi.. pyaar naal man ja nahi ta Chak ke leju..
Jdo kadar krn valeya da mull nhi penda, Ta wafa krn vale vi bewafa ho jande ne..
Koshish tan mein bahut kiti C, Par tere kabil nahi ban ski..!
#Aukhe Vale Yaar Da_4 Dina de Pyar Da_ Pata Lag hi Janda hai!
Tanu Pyaar ta Bahut Karda ha .. Par Dooji hor Nu PATA na lagg jave ise To Darda Haa…???
Palley mere v kakh na hunda,J sir te rabb da hath Na hunda
Ghaint Sardar Mera Sohna Rabb Ton,,Punia Krawa Sukha Manga Rabb Ton..
Mera Dil, Te Nain dono Rehn dullde _ Tera Pind, Tera Naam dono nhi bhullde..!!
Tu Meri Oh SmiLe Ae Jisdi WajaH NaaL Kade Kde Mere Ghar deYa nU meRe te Shak Hon Lag Janda..
WHATSAPP Wali Ho ke , Tu Hun Bhul gyi FB Wale Yaaran Nu__??
Wari Warsi Khattan Geya C Khat K Leyandi Roon,, Thodi Thodi Mein vigdi Bht Vigad Gya Tu!!
Ik KaMli MeNu KehNdi Tu Mera Wa SiRf MerA,,Ma KeHa Registri DiKha,,KeHdi RegisTri Naiyo MeiN Ta Kabja KeetA,,
SoHni Ta MeiNu Sare Hi Kehnde Ne Par Khushi Ta Tere Bndri Kehn Naal HUnDi eE,
Ma Khaas Ja Sadharan Howa Bass Teri Khushi Da Karan Howa,,
Marde TaN KamLiye Tere Te Lakha Hon Ge PaR Assi TaN terE NaaL JeenA ChainDe HaaN,,
Dil Te Lagi Sat da Te Vigde Hoye Sau JAtt da . . Beeba Ilaaz Koi Na..!!
Pyaar Oh Nahi Jo TeNu MeRa Bna DeWe PyaaR Oh AE Jo TeinU Kise Da HooN Na DewE,,
Bss 2 Cheeza Hi Changiya Lagiya IKk Tu tE Ik TeRa SatH ,,
Munda Oh Labna Jo Aeroplane Chla Lenda Howe , Bullet ta har koi chala lainda hai..
Chehra khaas ni!.. 12 v paas ni!.. Munda shikari banda…
Sukh Wele Picture, ..Dukh Wele Sad Status, ..Har Wele OnLine…
Jado tak mere dil nu ,Tera fikar rahuga.. Ohdo tak Mere status ..ch tera zikar rahuga.
Ja Marriage karwa lai.. jithe tere dil karda Mere ton mintan teriyan honiya ni!
Eh Duniya Badi Hi Kutti Ae, Raj Ohi Krda Jihde Hath Jutti Ae
Tu mera hona ni chaunda.. te mein, tenu khona ni chaundi.
Looki Kehnde Ne Sadd Na Rees Kar PaR AaPa Kahida Sadrhi Ja Rees tA Tere koLO HoNi V Nai,
Ni Tu FreE De Wifi WaRgi Har kOI Atach hon nu fire,,YaAr Airtel dE 4G Warga Jani Khani Di Range To Pare,,
Zindgi wich Success hon lye positive Attitude hona Chaida hai….
Jatt da dimag te pind de jawak, je vigad jaan ta bht made hunde aa.
Punjabi Status Love
Rabb janda dilo kina tainu karde haan pyaarhar saah naal asi yaad tainu karde haan yaarmout aa gayi tan rabb kolo tere layi saah le lavange udharik Vaada kar,, kade shad ke na jaavin adh wichkar
ਕਿਸੇ ਨੂੰ ਪਿਆਰ ਕਰੋ ਤਾਂ ਇਦਾਂ ਕਰੋਕਿ ਤੁਹਾਨੂੰ ਉਹ ਮਿਲੇ ਜਾ ਨਾ ਮਿਲੇ !!ਪਰ ਉਹਨੂੰ ਤੁਹਾਡਾ ਪਿਆਰ ❤ਹਮੇਸ਼ਾ ਯਾਦ ਰਹੇ !!!
ਸਾਨੂੰ ਲੋੜ੍ਹ ਤੇਰੀ ਹੈ ਕਿੰਨੀ ਅਸੀਂ ਦੱਸ ਦੇ ਨਹੀਂ,ਸੱਚ ਜਾਨੀ ਤੇਰੇ ਬਿਨਾ ਅਸੀਂ ਕੱਖ ਦੇ ਨਹੀਂ…ਤਸਵੀਰ ਤੇਰੀ ਰੱਖ ਲਈ ਹੈ #ਦਿਲ ਦੇ ਵਿਚ,ਭੁੱਲ ਕੇ ਵੀ ਕਿਸੇ ਹੋਰ ਨੂੰ ਅਸੀਂ ਤੱਕ ਦੇ ਨਹੀਂ !!!
ਪਿਆਰ ਵੀ ਕਰਦੇ ਹਾਂਇਕਰਾਰ ਵੀ ਕਰਦੇ ਹਾਂ ❤ਜਾਵੀਂ ਨਾ ਕਦੇ ਛੱਡ ਕੇ ਹਾਣੀਆਂਤੇਰੇ ਨਾਲ ਉਮਰ ਭਰਰਹਿਣ ਦਾ ਵਾਅਦਾ ਕਰਦਾ ਹਾਂ
ਪੈਸੇ ਵਾਲਿਆਂ ਦੇ ਦਿਲਾਂ ਵਿਚੋਂਹੰਕਾਰ ਨਹੀਂ ਨਿਕਲਦਾ 😤 ,ਤੇ ਗਰੀਬਾਂ ਦੇ ਦਿਲਾਂ ਵਿਚੋਂਪਿਆਰ ਨਹੀਂ ਨਿਕਲਦਾ
ਕਹਿੰਦੀ ਕਿੰਨਾ ਪਿਆਰ ਕਰਦਾਕੋਈ #ਗਵਾਹ ਹੈ ਤੇਰੇ ਕੋਲ ?ਮੈ ਕਿਹਾ ਗਵਾਹ ਦੋ ਹੀ ਨੇਇਕ #ਤਾਰੇ ਉਹ ਬੋਲ ਨਹੀ ਸਕਦੇਦੂਜਾ ਮੇਰਾ #ਦਿਲ ਜਿਸ ਦੀ ਤੂੰ ਸੁਣ ਨਹੀ ਸਕਦੀ !!!
ਇੱਕ ਦਿਨ ਲਈ ਹੋ ਜਾਵੇ ਰਾਜ ਜੇ ਅੰਬਰਾਂ ☁ ਤੇ,ਸਭ ਤੋਂ ਉੱਚਾ ਕਰਦਿਆਂ ਸੱਜਣਾਂ ਥਾਂ ਤੇਰਾ…ਚੰਨ 🌙 ਦੀ ਥਾਂ ਤੇ ਲਾ ਦੇਵਾਂ #ਤਸਵੀਰ ਤੇਰੀ🌠 ਤਾਰਿਆਂ ਦੀ ਥਾਂ ਲਿਖ ਦੇਵਾਂ ਮੈਂ ਨਾਮ ਤੇਰਾ
ਨੀ ਤੂੰ ਬਾਹਲੀ ਸੋਹਣੀ 👈ਮੈਂ ਨਾ🙍 ਦੇਖਣੇ ਨੂੰ ਐਨਾ #ਸੋਹਣਾ😏😘 ਸਦਕੇ ਜਾਵਾਂ #ਮਿੱਠੀਏਤੇਰੇ ਜਿੰਨਾ ਕੀਹਨੇ ਮੈਨੂੰ ਚਾਹੁਣਾ ❤
ਮੈ ਨੀ ਚਾਹੁੰਦਾ ਹੋਵੇ ਕੁੜੀ ਰੱਜ ਕੇ ਸੋਹਣੀ,ਬੱਸ ਮੇਰੇ #ਪਿਆਰ ਦਾ ਮੁੱਲ ਪਾਉਣ ਵਾਲੀ ਹੋਵੇ ♥
.
ਮੈ ਨੀ ਚਾਹੁੰਦਾ ਕਰੇ ਗੁਲਾਮੀ ਮੇਰੀ,ਮੇਰੀ #ਜਾਨ ਤਾਂ ਮੈਨੂੰ ਬੱਸ ਰੁੱਸੇ ਨੂੰ ਮਨਾਉਣ ਵਾਲੀ ਹੋਵੇ
ਤੈਨੂੰ ਪਿਆਰ ਤਾਂ ਕਰਦੇ ਆ ਪਰ ਕਹਿ ਨੀ ਹੁੰਦਾ,ਜੇ ਤੈਨੂੰ ਦੁੱਖ ਹੋਵੇ ਕੋਈ ਤਾਂ ਸਾਥੋਂ ਸਹਿ ਨੀ ਹੁੰਦਾ।।ਤੈਥੋਂ ਦੂਰ ਜਾਣ ਦਾ ਗਮ ਅਸੀਂ ਸਹਿ ਨਾ ਪਾਵਾਂਗੇ,ਜੇ ਸਾਥੋਂ ਤੈਨੂੰ ਕੋਈ ਹੋਰ ਲੈ ਗਿਆ ਖੋਹ ਕੇ,ਸੋਂਹ ਰੱਬ ਦੀ ਨੀ ਅਸੀਂ ਤਾਂ ਮਰ ਹੀ ਜਾਵਾਂਗੇ !!!
ਮੈਨੂੰ ਸਾਹਾਂ ਨਾਲੋ ਵੱਧ ਤੇਰੀ ਲੋੜ ਸੱਜਣਾ,ਤੇਰੇ ਦਿਨ ਰਾਤ ਰਹਾਂ ਖਾਬ ਬੁਣਦਾ।ਤੇਰੇ ਤੋਂ ਵੱਖ ਹੋਣ ਦਾ ਕਦੇ ਸੋਚਿਆ ਵੀ ਨਹੀਂ,ਤੈਨੂੰ ਪਾਉਣ ਖਾਤਰ ਰੋਜ਼ ਰੱਬ ਅੱਗੇ ਹੱਥ ਜੋੜਦਾ।
ਤੈਨੂੰ ਆਪਣੀ ਜਾਨ ਬਣਾ ਬੈਠਾ,ਤੇਰੀ ਦੀਦ ਦਾ ਚਸਕਾ ਲਾ ਬੈਠਾਤੂੰ ਹੀ ਧੜਕੇ ਮੇਰੇ #ਦਿਲ 💓 ਅੰਦਰ,ਤੈਨੂੰ ਸਾਹਾਂ ਵਿੱਚ ਵਸਾ ਬੈਠਾ ❤
ਅੱਖਾਂ ਵਿੱਚ ਨੀਂਦ ਤੇ,ਸੁਪਨਾ ਏ #ਯਾਰ ਦਾ…ਕਦੀ ਤੇ #ਅਹਿਸਾਸ ਹੋਵੇਗਾ,ਉਸ ਨੂੰ ਸਾਡੇ #ਪਿਆਰ ਦਾ…
ਤੂੰ ਕੀ ਜਾਣੇ ਤੈਨੂੰ 👉 ਪਾਉਣ ਲਈ,ਅਸੀਂ ਕਿੰਨੀ ਕੀਮਤ 💁 ਉਤਾਰੀ ਆ…ਇੱਕ ਤੇਰੇ ਲਈ ਸੋਹਣਿਆ 💑ਅਸੀਂ ਪੂਰੀ ਦੁਨੀਆ ਨੂੰ ਠੋਕਰ ਮਾਰੀ ਆ
Punjabi Status Yaari
ਮਿੱਤਰਾਂ ਨੂੰ ਚਸਕੇ ਸਾਨਾਂ ਵਾਲੇ ਭੇੜ ਦੇ…ਕਹਿੰਦੇ ਤੋ ਕਹਾੳੁਦੇ ਵੈਲੀ ਨਿੱਤ ਘੇਰਦੇ…ਬਾਜਾਂ ਵਾਲੇ ਦੀਅਾਂ ਕਿਰਪਾ ਯਾਰਾਂ ਦੀ ਵੀ ਕੋੲੀ ਤੋੜ ਨਾ…ਬੱਸ ਯਾਰਾਂ ਦੀਅਾਂ ਯਾਰੀਅਾਂ ਪੁਗਾੲੀ ਜਾਣੇ ਅਾਂ ਨਾਰਾਂ ਦੀ ਕੋੲੀ ਲੋੜ ਨਾ….
ਕੁਝ ਯਾਰ ਅਜਿਹੇ ਵੀ ਹੁੰਦੇ ਹਨ,ਜੋ ਦਿੱਲ ਦੇ ਬਹੁਤ ਕਰੀਬ ਹੁੰਦੇ ਹਨ
ਰੌਲੇ ਚੱਲਦੇ ਬਥੇਰੇ ਕੁੰਢੀ ~ਮੁੱਛ ਦੇ ਲਾਈਏ ਮੌਤ ਨੂੰ ਵੀ ਲਾਰੇ ਬੱਲੀਏਜਾਨ ਵਾਰਨ ਲੱਗੇ ਨਾ ਜਿਹੜੇ ਸੋਚਦੇ ਯਾਰ ਚੱਕਵੇਂ ਜੇ ਸਾਰੇ ਬੱਲੀਏ
ਰਫਤਾਰ ਜਿੰਦਗੀ ਦੀ ਈਉ ਰੱਖੀ ਮਾਲਕਾ ਬੇਸ਼ਕਦੁਸ਼ਮਣ ਅੱਗੇ ਨਿਕਲ ਜਾਣ,ਪਰ ਕੋਈ ਆਪਣਾ ਮਗਰ ਨਾ ਰਹਿ ਜਾਵੇ .
ਰੱਬਾ ਮੋੜ ਦੇ ਦੁਬਾਰਾ ਉਹ ਜਿੰਦਗੀ,ਜਿਥੇ ਯਾਰ ਸੀ ਯਾਰਾਂ ਦੇ ਨਾਲ ਪੜ੍ਹਦੇ…
ਭਟਕ ਗਿਆ ਸੀ ਦਿਲ ਚੰਦਰਾਹੁਣ ਸਿੱਧੇ ਰਾਹਾਂ ਤੇ ਪੈ ਗਏ ਆਂ..ਛੱਡਤੇ ਚੱਕਰ ਨੱਡੀਆਂ ਦੇਬਸ ਯਾਰਾਂ ਜੋਗੇ ਰਹਿ ਗਏ ਆਂ..
ਕੲੀ ਕਰਦੇ ਤਾਰੀਫਾ ਕੲੀ ਸੜਦੇ….ਡਰ ਲਗਦਾ ੲੇ ਲੋਕਾ ਦੇ ਵਿਹਾਰ ਤੋ….ਹਰ ਚੀਜ਼ ਮਿਲ ਜਾਂਦੀ ਮੁੱਲ ਹਾਣੀੳੁ….ਪਰ Yaar ਨਹੀੳੁ ਮਿਲਦੇ ਬਾਜ਼ਾਰ ਚੋ !!!!
ਅਾਪਣੇ ਦੋਸਤ ਲੲੀ ਜਾਨ ਵਾਰਨੀ ੲੇਨੀ ਮੁਸ਼ਕਿਲ ਨੲੀਪਰ ਮੁਸ਼ਕਿਲ ਅੈ ਅਜਿਹੇ ਦੋਸਤ ਨੂੰ ਲੱਭਣਾਜਿਸ ਤੇ ਜਾਨ ਵਾਰੀ ਜਾ ਸਕੇ
ਜੇ ਵਿਕੀ ਤੇਰੀ ਦੋਸਤੀ ਤਾਂ ਸਭ ਤੋਂ ਪਹਿਲਾ ਖਰੀਦਦਾਰ ਮੈਂ ਹੋਵਾਂਗਾਤੈਨੂੰ ਖਬਰ ਨੀ ਹੋਣੀ ਤੇਰੀ ਕੀਮਤ ਦੀਪਰ ਸਭ ਤੋਂ ਅਮੀਰ ਮੈਂ ਹੋਵਾਂਗਾ
ਤੂੰ ਸੋਹਣੀ ਮੈਂ ਸੋਹਣਾਆਪਣੀ ਜੋੜੀ ਬੜੀ ਕਮਾਲ👌🏻ਵੀਰ ਮੇਰੇ ਚੱਕੀ ਿਫਰਨ ਕੈਮਰਾ📸ਕਹਿੰਦੇ ਫੋਟੋ ਖਿਚਾਉਣੀ Bhabi ਨਾਲ !!!
ਜੇ ਵਿਕੀ ਤੇਰੀ ਦੋਸਤੀ ਤਾਂ ਸਭ ਤੋਂ ਪਹਿਲਾ ਖਰੀਦਦਾਰ ਮੈਂ ਹੋਵਾਂਗਾਤੈਨੂੰ ਖਬਰ ਨੀ ਹੋਣੀ ਤੇਰੀ ਕੀਮਤ ਦੀਪਰ ਸਭ ਤੋਂ ਅਮੀਰ ਮੈਂ ਹੋਵਾਂਗਾ
ਤੂੰ ਸੋਹਣੀ ਮੈਂ ਸੋਹਣਾਆਪਣੀ ਜੋੜੀ ਬੜੀ ਕਮਾਲ👌🏻ਵੀਰ ਮੇਰੇ ਚੱਕੀ ਿਫਰਨ ਕੈਮਰਾ📸ਕਹਿੰਦੇ ਫੋਟੋ ਖਿਚਾਉਣੀ Bhabi ਨਾਲ !!
ਸੁੱਕੇ ਬੁੱਲਾ ਤੋਂ ਹੀ ਮਿੱਠੀਆਂ ਗੱਲਾਂ ਹੁੰਦੀਆਂਜਦੋਂ ਪਿਆਸ ਬੁੱਝ ਜਾਵੇ ਤਾਂਆਦਮੀ ਅਤੇ ਲਫ਼ਜ਼ ਦੋਨੋ ਬਦਲ ਜਾਂਦੇ ਨੇ!
ਿਪਆਰ ਉਦੋ ਨਾਂ ਕਰੋ ਜਦੋਂ ਇਕੱਲਾਪਨਮਹਿਸੂਸ ਹੋਵੇਿਪਆਰ ਉਦੋਂ ਕਰੋ ਜਦੋਂ ਿਦਲ❤ ਹਾਮੀਭਰਦਾ ਹੋਵੇ!!!
ਜ਼ਿੰਦਗੀ ਿਕੰਨੀ ਅਜੀਬ ਏ???ਮੈਂ ਕਿਸੇ ਦਾ ਇੰਤਜ਼ਾਰ ਕਰ ਰਿਹਾਤੇਕੋਈ ਮੇਰਾ ਇੰਤਜ਼ਾਰ ਕਰੀ ਬੈਠੀ ਏ!
ਜਦੋਂ ਲੰਘ ਜੇ ਜਵਾਨੀ ਫਿਰਪਿਆਰ ਯਾਦ ਆਉਂਦੇ ਨੇਜਦੋਂ ਵਿੱਛੜ ਜਾਵੇ ਮੇਲਾ ਫਿਰਯਾਰ ਯਾਦ ਆਉਂਦੇ ਨੇ
ਇੱਕ ਯਾਰੀਆ ਨੂੰ ਨਿਭਾਉਣਾ ਈ ਸਿੱਖਿਆ।।ਦੂਜਾ ਕੰਮ ਮੈ ਨਾ ਸਿੱਖਿਆ ਨਾ ਹੀ ਸਿੱਖਣਾ
ਯਾਦਾਂ ਸਮੁੰਦਰ ਦੀਆਂ ਉਹਨਾਂ ਲਹਿਰਾਂ ਵਾਂਗ ਹੁੰਦੀਆਂ__ਜੋ ਕਿਨਾਰੇ’ ਤੇ ਪਏ ਪੱਥਰ ਨੂੰ ਥੋੜਾ ਥੋੜਾ ਖੋਰਦੀਆਂ ਰਹਿੰਦੀਆਂ ਨੇ_
Conclusion – So these are the best Punjabi status that you can find. We are pretty sure that you loved this status too because they are the best and you will get the best response once you share them. Why are you still here? Pick one of the best Punjabi Statuses and share it with your friends and family!